ਜਿਵੇਂ ਸਮਾਂ ਬੜਾ ਬਲਵਾਨ ਹੁੰਦੈ।
ਓਦਾਂ ਪਾਲਣ ਵਾਲਾ ਕਿਸਾਨ ਹੁੰਦੈ।
ਜਦੋਂ ਸਮਝ ਬੰਦੇ ਦੀ ਮਰ ਮੁਕ ਜਾਵੇ
ਉਸ ਵੇਲੇ ਬਹੁਤਾ ਨੁਕਸਾਨ ਹੁੰਦੈ।
ਕਾਨੂੰਨ ਜਿਹੜਾ ਲੋਕ ਹਿੱਤ ਵਿੱਚ ਹੋਵੇ
ਲੋਕਤੰਤਰ ਦੀ ਉਹ ਪਹਿਚਾਣ ਹੁੰਦੈ।
ਸਬਰ ਸੰਤੋਖ ਦੀ ਗੁੜ੍ਹਤੀ ਹੈ ਸਾਨੂੰ
ਉਹਦੀ ਓਟ ਵਿੱਚ ਸਾਡਾ ਜਹਾਨ ਹੁੰਦੈ।
ਮੰਗ ਕੇ ਨਹੀਂ, ਸਗੋਂ ਹੱਕ ਸੱਚ ਦੀ ਖਾਣੇ ਹਾਂ
ਪਿਉ ਮੋਰਚੇ ਤੇ ਪੁੱਤ ਬਾਡਰ ਤੇ ਕੁਰਬਾਨ ਹੁੰਦੈ।
ਵੱਟ ਪਿੱਛੇ ਤਾਂ ਅਸਾਂ ਤਰਥੱਲੀ ਮਚਾ ਦੇਈਏ
ਅਕਾਲ ਪੁਰਖ ਦਾ ਦਿੱਤਾ ਸਾਨੂੰ ਪਰਵਾਨ ਹੁੰਦੈ।
ਧਨਵੰਤ।
………………………………………….
हर बेरहमी को दो टुक, जवाब थे गुरु गोबिन्द
प्यासे के लिए काफी,एक बूँद आब थे गुरु गोबिन्द
आम को खास,खास से खालसा बना दिया उन्होने
हिम्मत का समंदर,समंदर मे सैलाब थे गुरु गोबिन्द
सदीयों से ज़िंदा हैं,पढने को इतिहास चंद पन्ने है भले
हर पन्ने में ज़िंदादिली का, सीधा हिसाब थे गुरु गोबिन्द
कोई माने य़ा ना माने,पर हर जहन मे राष्ट्र पिता हैं वो
आप गुरु आप चेला, ऐसी खुली किताब थे गुरु गोबिन्द
………………………………………………..
दिल लगाने की सजा है ईश्क
फना हो आशिक अदा है ईश्क
हसते हुये रोना, रोते हुये हसना
मिलने बिछडने का मजा है ईश्क
ज़ख्मों को यूं सेहलाये रखना
कैसे हालतों में ढला है ईश्क
खुवाबों की हसीं वादीयों में भी
आग सा अकसर ज़ला है ईश्क
ज़ोडीय़ां वही बनाता है धनवंत
फिर भी किस और चला है ईश्क
धनवंत